Facebook Status

#1
ਮੂੰਡਾ ਸੋਹਣਾ ਸੀ, ਜੁਬਾਣੋ ਮਿੱਠਾ ਬੋਲਦਾ ਸੀ...
ਕੂੜਿਏ ਤੂੰ ਭੋਰ ਭੋਰ ਕੇ ਖਾ ਗਈ..

#2
ਲੱਖ਼ਾਂ ਚਿਹਰੇ ਵੇਖੇ ਉਸ ਵਰਗੇ ਪਰ ਦਿਲ ਦੀ
ਵੀ ਜ਼ਿਦ ਹੀ ਸੀ....
.
ਜੇ ਉਹ ਨਹੀਂ ਤਾਂ ਉਸ ਵਰਗਾ ਵੀ ਨਹੀਂ.... ‪

#3
ਰਾਤੀ ਸੁਪਨੇ ਚ ਮੈਨੂੰ ਰੱਬ ਮਿਲਿਆ,
ਮੈ ਰੱਬ ਨੂੰ ਕਿਹਾ........
.
ਸ਼ਾਰੀ ਸਾਰੀ ਰਾਤ ਨੀਦ ਨੀ ਆਉਦੀ
ਦਿਨ ਨੂੰ ਚੈਨ..... .?
.
.
.

ਬਸ਼ ਖ਼ਿਆਲ ਜੇ ਈ ਆਉਦੇ ਰਹਿੰਦੇ ਆ kya yehi pyar a...??
.
ਰੱਬ -: ਸ਼ੌ ਜਾ ਬੱਚੇ . .
facebook ਨਾਲ ਚਾਰੇ ਪਾਸ਼ੇ ਇਹੀ ਹਾਲ ਆ

#4
ਕਮਲੀ ਕਹਿੰਦੀ :- ਅਗਰ ਤੂੰ ਮੈਨੂੰ Kiss ਕਰਨ ਦੀ
ਕੋਸ਼ਿਸ਼ ਕੀਤੀ ਤਾ ਮੈਂ ਰੋਲਾ
ਪਾ ਦੇਣਾ . .
,
ਮੈਂ ਕਿਹਾ . . ..?

.
.
.
.
ਅਛਾ ਜੀ ਪਰ ਇਥੇ ਤਾਂ ਦੂਰ ਦੂਰ
ਤੱਕ ਕੋਈ ਨੀ ਆ . .
.
ਕਹਿੰਦੀ - ਪਤਾ ਆ ਹੁਣ
ਡਰਾਮਾ ਜਿਹਾ ਤਾਂ ਕਰਨਾ ਹੀ ਆ . .

#5
ਜਿਦੇ ਲਈ ਨਿੱਤ ਹੋਵਾ Online ਮੈ, ਜੇ ਓਹੀ ਨਾ
ਹੋਵੇ ਤਾ ਕੀ ਕਰੀਏ . .

ਸਾਰੇ Status ਓਹਦੇ ਨਾਮ ਨੇ, ਜੇ ਓਹੀ ਨਾ ਸਮਝੇ
ਤਾ ਕੀ ਕਰੀਏ

#6
ਬਜਰੰਗੀ ਭਾਈਜਾਨ ਦੇਖ ਕੇ ਸੁਖਵੀਰ ਬਾਦਲ
ਇੰਨਾ ਭਾਵੁਕ ਹੋ ਗਿਆ . .
.
ਕਿ . . ..?
.
.
.
ਹਰਸਿਮਰਨ ਨੂੰ ਚੁੱਕ ਕੇ ਪਾਕਿਸਤਾਨ
ਹੀ ਛੱਡ ਆਇਆ..

#7
ਮੈਨੂੰ ਤਾਂ ਆਪਣੇ ਹੱਥ ਦੀ ਹੱਰ ਇੱਕ ਉਗਲ ਨਾਲ ਪਿਆਰ
ਏ”…………
.
.ਇਹ ਸੋਚ ਕੇ ਕੀ…
.
.
ਪਤਾ ਨੀ ਕਿਹੜੀ ਉਂਗਲ ਫੜ ਤੇ ਮੇਰੀ ਬੇਬੇ ਨੇਮੈਨੂੰ
ਤੁਰਨਾ ਸਿੱਖਾਈਆ..

#8
ਲੋਕ ਕਹੰਦੇ ਨੇ 40,000 ਦਾ royal paint
ਕਰਾਓ ਘਰ ਰੰਗੀਨ ਦਿਸਦਾ ਹੈ . .
.
ਪਰ . . ?
.
.
.
400 ਲਾ k royal stag ਦੀ ਬੋਤਲ ਪੀਓ
ਸਾਰਾ ਪਿੰਡ ਹੀ ਰੰਗੀਨ ਦਿਸੁਗਾ

#9
ਨਰਸਰੀ ਕਲਾਸ ਦਾ ਪੇਂਡੂ Student:-
ਮੈਡਮ ਜੀ ਪੋਟੀ ਕਰਨ ਜਾਣਾ ਜੀ,
.
.
ਮਾਸਟਰਨੀ : ਨਹੀ ਪਹਿਲਾ A-B-C ਸੁਣਾ ਫੇਰ
ਜਾਵੀ ,
.
.
Student : A B C D E F G
H I J
K L M N_ _Q R S_U V W X_Z.
.
.
ਮਾਸਟਰਨੀ :- P,O,T,Y ਕਿਥੇ ਹੈ
.
.
Student : ਮੇਰੀ ਨਿਕੱਰ ਵਿਚ..

#10
ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ....
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ...
.
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ..
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ..

#11
ਹੋਵੇਂਗੀ ਤੂੰ ਸੋਹਣੀ ਰਹਿ ਆਪਣੇ ਘਰੇ
.
.
ਚਮਚਾ ਗਿਰੀ ਨਾ ਜੱਟ ਕਿਸੇ
ਦੀ ਕਰੇ

#12
ਸਾਲੇ ਪਿਆਰ ਤੇ ਯਕੀਨ ਕਰਨ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰਲੋ
...ਸਾਵਧਾਨ ਇੰਡੀਆ...ਦਾ ਇੱਕ ਐਪੀਸੋਡ ਸਾਰੀ ਮਿਹਨਤ
ਤੇ ਪਾਣੀ ਫੇਰ ਦਿੰਦਾ ਹੈ...

#13
ਜੱਟ ਰਾਤ ਨੂੰ ਇੱਕ ਸੋਹਣੀ ਕੁੜੀ ਨੂੰ
ਦੇਖ ਕੇ ਬੋਲਿਆ . .?
.
ਆਏ ਹਾਏ... . .?
.
..
ਬੜੇ ਸੋਹਣੇ ਹੋ, ਕੋਣ ਹੋ ਤੁਸੀਂ..?
.
ਕੁੜੀ {ਚਿੱਲਾ ਕੇ} . .. ਮੈਂ ਚੁੜੇਲ ਹਾਂ.....
. .. .ਜੱਟ - ਨਾ ਫੇਰ ਦੇਖਦੀ ਕੀ ਏਂ.....ਆਜਾ ਚਿੰਬੜ ਜਾ.

#14
ਆਪਣੀ GF ਦੀ ਅੱਖਾਂ ਵਿੱਚ ਕਦੇ
ਵੀ ਹੰਝੂ ਨਾ ਆਉਣ ਦਿਉ . .
ਕਿਉਂ ?
.
.
.
ਕਿਉਂਕਿ ਹੰਝੂ ਪੂੰਝਣ ਲਈ ਬਹੁਤ ਜਾਣੇ
WAITING ਚ ਖੜੇ ਆ

#15
ਗਰਮੀਆਂ ਵਿਚ ਕਿਸੇ ਰਿਸ਼ਤੇਦਾਰ ਦੇ
ਘਰ ਜਾਈਏ ਤਾਂ ਇਕ DAILOUGE
ਜਰੂਰ ਸੁਣਿਆ ਹੋਣਾ . .?
.
.

. . . . . . ਅੱਜ ਈ ਲਾਇਟ ਗਈ ਆ ਪਹਿਲਾਂ ਤਾਂ
ਕਦੇ ਗਈ ਨੀ,
.
ਅੱਜ ਪਤਾ ਨੀ ਕੀ ਬਿਮਾਰੀ ਪਈ ਲਾਇਟ ਵਾਲਿਆਂ ਨੂੰ . .
..
. . . ਪਤਾ ਨੀ ਅੱਜ ਤੁਸੀ ਆ ਗਏ ਤਾ ਕਰਕੇ . .