Punjabi Funny Status

#1
ਨੀ ਤੂੰ ਛੱਡ ਗਈ ਖਹਿੜਾ ਯਾਰਾਂ ਦਾ ਤੂ ਲਭ ਲਿਅਾ ਮੁੰਡਾ ਸਰਦਾਰਾਂ ਦਾ
ਮੈ ਕਿਹੜਾ ਤੇਰੇ ਤੋਂ ਬਗੈਰ ਮਰਦਾ ਸੀ ਯਾਰਾਂ ਨੇ ਵੀ ਪੱਟ ਲਿਆ ਪੁਰਜਾ ਸੁਨਿਆਰਾਂ ਦਾ ;) :D

#2
Tera bapu aa CANADA ch, Te sada kheti baadi da kamm kaaz,
Tainu pasand ne clean shave, Sade kundian muchhaan da rwaaz.....

#3
ਮਾਸੂਮ ਜਹੇ ਬੱਚੇ ਆਂ, ਥੋੜੇ ਅਕਲ ਦੇ ਕੱਚੇ ਆਂ
#ਪਿਆਰ ਨਾਲ ਬੋਲੋ, ਅੱਖ ਵੀ ਨੀ ਚੱਕਾਂਗੇ
ਮੂੰਹ ਫਾਲਤੂ ਚ' ਖੋਲੋ, ਸਿੱਧਾ ਧੌਣ ਉੱਤੇ ਰੱਖਾਂਗੇ...

#4
ਸਾਡਾ ਵੀ ਤਾਂ ਜੀਅ ਕਰਦਾ ਕਿਸੇ ਸੋਹਣੀ ਨੂੰ ਟੈਗ ਕਰਕੇ #Status ਪਾਈਏ
ਇੱਥੇ ਸਾਰੀਆਂ #Committed ਫਿਰਦੀਆਂ ਨੇ ਅਸੀਂ ਕੀਹਦੇ ਨਾਲ ਦਿਲ ਲਾਈਏ
ਕੁੜੀ #Friend Request Accept ਨਈ ਕਰਦੀ ਅਸੀਂ ਕੀਹਨੂੰ #ਦਿਲ ਦਾ ਹਾਲ ਸੁਣਾਈਏ ?

#5
ਮੈਨੂੰ ikK ਕੁੜੀ ਕਹਿੰਦੀ ਮੇਰਾ ਪੇਜ #Like ਕਰੋ
"I LOVE U"
ਮੈਂ ਕਿਹਾ :- ਪੇਜ ਬਣਾਉਣ ਦੀ ਕੀ ਲੋੜ ਸੀ, ਸਿਧਾ ਕਹਿ ਦਿੰਦੀ #ਕਮਲੀ ਜੀ ਨਾ ਹੋਵੇ ਤਾਂ

#6
ਜਦੋਂ ‪#‎Mobile‬ ਦੀ ‪#‎Battery‬ 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ
ਜਿਵੇਂ Filma 'ਚ ਜਖਮੀ ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ..
ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ.... :D

#7
NASA ਦਾ ਰਾਕੇਟ ਅੱਧ ਵਿਚਕਾਰ ਈ Blast ਹੋ ਗਿਆ
ਜਪਾਨ : ਟੈਕਨੋਲਜੀ ਪਰੀਖਣ ਕੀਤਾ ਸੀ ..?
#NASA : yea..

ਰੂਸ : ਕਰੀਟੀਕਲ ਮਾਸ ਵੋਲੀਊਮ ਠੀਕ ਸੀ ...?
NASA : yeah..

ਭਾਰਤ: ਨਿੰਬੂ - ਮਿਰਚਾਂ ਟੰਗੇ ਸੀ ਮੂਹਰੇ ....?
Nasa: No
ਭਾਰਤ : ਫੇਰ ਤਾਂ ਹੋਣਾ ਈ ਸੀ,
ਨਜ਼ਰ ਲੱਗ ਗਈ ਹੋਣੀ ਆ ...

#8
ਜੇ ਤੂੰ ਕਿਸੇ ਹੋਰ ਦੀਆਂ
ਲਾ ਬੈਠੀ ਮਹਿੰਦੀਆਂ :-
_
_
_
ਤੇਰੇ ਘਰੇ ਆ ਕੇ ਦੇਖੀਂ
ਚਪੇੜਾ ਕਿਦਾਂ ਪੈਂਦੀਆਂ....

#9
ਕਹਿੰਦੀ ਤੇਰੇ #Desi #Status ਦਿਲ ਨੂੰ ਖਿੱਚ ਜਿਹੀ ਪਾਉਂਦੇ ਨੇ,
ਪਰ ਤੇਰੇ ਨਾਲੋਂ ਵੱਧ Likes ਤਾਂ ਤੇਰਾ ਸਟੇਟਸ Copy ਕਰਨ ਵਾਲਿਆਂ ਨੂੰ ਆਉਂਦੇ ਨੇ,
ਮੈਂ ਕਿਹਾ ਬੀਬਾ ਟਾਹਣੀਓ ਟੁੱਟੇ ਫੁੱਲਾਂ ਦਾ ਕੀ ਮਹਿਕਣਾ ਤੇ ਕੀ ਖਿਲਣਾ,
ਨਾਲੇ ਵੱਧ #Likes ਵਾਲੇ ਨੂੰ ਕਿਹੜਾ Facebook ਵੱਲੋਂ ਪਰਮਵੀਰ ਚੱਕਰ ਮਿਲਣਾ...

#10
Ikk Sohni Jehi Kudi
Mere Kann Ch Kuch Kehgi
.
.
.
5 Mint. Baad Pata Laggia
Sali Batua Hi Kadh Ke Laigi