Punjabi Jokes Status

#1
ਮੁੰਡੇ ਵਾਲੇ ਕੁੜੀ ਵਾਲਿਆ ਨੂੰ
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
-
-
-
-
ਕੁੜੀ ਵਾਲੇ: ਜੀ ਅਜੇ ਤਾਂ
ਨੱਕ 'ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ

#2
ਬਾਪੂ : ਤੇਰੇ ਰਿਜ਼ਲਟ ਦਾ ਕੀ ਬਣਿਆ …?
ਪੁੱਤਰ : ਡਾਕਟਰ ਸਾਬ ਦਾ ਮੁੰਡਾ ਫੇਲ ਹੋ ਗਿਆ

ਬਾਪੂ: ਤੇ ਤੇਰਾ ਰਿਜ਼ਲਟ ?
ਪੁੱਤਰ : ਹੈਡਮਾਸਟਰ ਸਾਬ ਦਾ ਮੁੰਡਾ ਵੀ ਫੇਲ ਹੋ ਗਿਆ

ਬਾਪੂ : ਤੂੰ ਆਪਣਾ ਤੇ ਦੱਸ…
ਪੁੱਤਰ : ਖੰਨਾ ਸਾਬ ਦਾ ਮੁੰਡਾ ਵੀ ਫੇਲ ਹੈ

ਬਾਪੂ : ਕੰਜਰਾ ਤੇਰਾ ਰਿਜ਼ਲਟ ਕੀ ਹੈ…?
ਪੁੱਤਰ : ਤੁਸੀਂ ਕਿਹੜਾ ਬਿਲ ਕਲਿੰਟਨ ਹੋ
ਤੁਹਾਡਾ ਮੁੰਡਾ ਵੀ ਫੇਲ ਹੋ ਗਿਆ

#3
ਇਕ ਵਾਰ ਇਕ ਮੁੰਡੇ ਨੂੰ ਓਸਦੀ ਪੁਰਾਣੀ ਮਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ,
ਓ ਕੁੜੀ ਮੁੰਡੇ ਨੂੰ ਦੇਖ ਕੇ ਹੱਸ ਪੈਂਦੀ ਹੈ.

ਮੁੰਡਾ -> ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ ,
ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ :(

ਕੁੜੀ -> ਮਰਜਾਣਿਆ ਤੂੰ ਹਾਲੇ ਇਕੱਲਾ ਹੀ ਘੂੰਮੀ ਜਾਨਾ ,
ਸਾਡੇ ਤਾ ਹੁਣ ਕਾਕਾ ਵੀ ਹੋ ਗਿਆ...

#4
ਮੈਡਮ ਪੱਪੂ ਨੂੰ : ਕਿਹੜਾ Department ਹੈ
ਜਿਸ ਵਿਚ ਔਰਤ ਕੰਮ ਨਹੀ ਕਰ ਸਕਦੀ

ਪੱਪੂ:- ਫਾਇਰ ਬ੍ਰ੍ਗੇਡ

ਮੈਡਮ:- ਉਹ ਕਿੱਦਾ ?
ਪੱਪੂ:- ਕਿਉਂਕਿ ਔਰਤ ਦਾ ਕੰਮ ਆ ਅੱਗ ਲਾਉਣਾ
ਅੱਗ ਬੁਝਾਉਣਾ ਨਹੀ

#5
ਪੰਜਾਬੀ ਵਾਲੀ ਮੈਡਮ:-
ਜਿਵੇਂ ਇੰਗਲਿਸ਼ ਵਿੱਚ
Fast
Faster
Fastest ਹੁੰਦਾ ...
ਇਹ ਪੰਜਾਬੀ ਵਿੱਚ ਕਿੱਦਾ ਹੋਊ ?

PaPPu :-
Fast- ਤੇਜ ਭੱਜ
Faster- ਹੋਰ ਤੇਜ ਭੱਜ
Fastest- ਤੇਰੀ ਭੈਣ ਦੀ ਸਾਲਿਆ, ਹੋਰ ਤੇਜ਼ ਭੱਜ ...

#6
ਇੱਕ #ਪਾਕਿਸਤਾਨੀ ਨੇ #ਪੰਜਾਬੀ ਆਦਮੀ ਨੂੰ ਕਿਹਾ :ㅤ
ਭਾਰਤ ਦੇ #ਝੰਡੇ ਵਿੱਚ ਹਰਾ ਰੰਗ ਮੁਸਲਮਾਨਾਂ ਦਾ,
ਚਿੱਟਾ ਰੰਗ ਈਸਾਈਆ ਦਾ,
ਕੇਸਰੀ ਰੰਗ ਹਿੰਦੂਆਂ ਦਾ,
ਤੇ ਫਿਰ ਤੁਹਾਡਾ ਕੀ ਹੈ?
.ㅤㅤㅤ
.ㅤㅤㅤㅤㅤ
ਪੰਜਾਬੀ : ਨਾ ਹੋਰ ਡਾਂਗ ਤੇਰੇ ਬੁੜੇ ਦੀ ਆ

#7
#ਅਮਰੀਕਾ :- "ਸਾਡੇ ਕੁੱਤੇ ਫੁੱਟਬਾਲ ਖੇਡਦੇ ਆ "
#ਜਪਾਨ :- "ਸਾਡੀ ਮੱਛੀਆਂ ਡਾਂਸ ਕਰਦੀਆ ਨੇ "
#ਚੀਨ :- "ਸਾਡੇ ਹਾਥੀ ਸਾਇਕਲ ਚਲਾਉਂਦੇ ਆ "
#ਭਾਰਤ :- "ਸਾਡੇ ਗਧੇ ਦੇਸ਼ ਚਲਾਉਂਦੇ ਆ

#8
ਅਧਿਆਪਕ ਨੇ ਜਮਾਤ 'ਚ ਬੱਚਿਆਂ ਤੋਂ
ਇੱਕ ਪ੍ਰਸ਼ਨ ਪੁੱਛਿਆ:
ਅਧਿਆਪਕ :- ਮੁਰਗੀਆਂ ਦੀਆਂ ਲੱਤਾਂ
ਛੋਟੀਆਂ ਕਿਉ ਹੁੰਦੀਆਂ ਹਨ, ਦੱਸੋ ??
.
.
.
.
ਪੱਪੂ ਨੇ ਆਪਣਾ ਖਤਰਨਾਕ ਦਿਮਾਗ ਲਾ ਕੇ
ਜਵਾਬ ਦਿੱਤਾ:- ਜੀ ਜੇ ਮੁਰਗੀਆਂ ਦੀਆਂ ਲੱਤਾਂ ਲੰਬੀਆਂ ਹੋਣਗੀਆਂ,
ਤਾਂ ਆਂਡਾ ਥੱਲੇ ਡਿੱਗ ਕੇ ਟੁੱਟ ਨੀ ਜਾਊਗਾ ?

#9
ਸ਼ੇਰ ਸ਼ੇਰਨੀ ਨੂੰ Kiss ਕਰਨ ਲੱਗਾ
ਪਰ ਸ਼ੇਰਨੀ ਨੇ ਸ਼ੇਰ ਨੂੰ ਰੋਕ ਲਿਆ
ਤੇ ਇਧਰ ਉਧਰ ਵੇਖਣ ਲੱਗੀ ।

ਸ਼ੇਰ :- ਕੀ ਹੋਇਆ ।
ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ
#Discovery ਵਾਲੇ ਤੇ ਨਹੀਂ, ਸਾਲੇ #MMS ਬਣਾ ਦਿੰਦੇ ਆ lolzz

#10
PoLice ਵਾਲਾ ਆਪਣੇ ਮੁੰਡੇ ਨੂੰ :-
ਤੇਰਾ ਅੱਜ ਤੋਂ ਖੇਡਣਾ ਬੰਦ , TV ਦੇਖਣਾ ਬੰਦ
ਕੰਜਰ ਪੜਦਾ ਹੀ ਨਹੀ. ਹਰ ਵਾਰ ਫੇਲ ਹੋ ਕੇ ਆ ਜਾਂਦਾ
..
.
ਮੁੰਡਾ :: ਆਹ ਫੜੋ 100 ਰੁਪੇ
Case ਹੀ ਰਫ਼ਾ ਦਫ਼ਾ ਕਰੋ ਜਨਾਬ...