Punjabi Sad Status
#1
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
#2
ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ।
#3
ਸਾਡਾ ਫ਼ੱਕਰਾਂ ਦਾ ਕੀ ਏ ਵਸਾਹ ਸੱਜਣਾ, ਕੱਦ ਮੁੱਕ ਜਾਣੇ ਸਾਡੇ ਸਾਹ ਸੱਜਣਾ…..:-(
#4
ਅੱਜ ਵੀ ਦਿਲੋ ਨਿਭਾ ਰਹੇ ਨੇ ਓਹ ਰਿਸ਼ਤਾ ਸਾਡੇ ਨਾਲ ਫਿਰ ਚਾਹੇ ਓਹ ਨਫਰਤ ਦਾ ਹੀ ਸਹੀ।
#5
ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ।
#6
ਪਹਿਲਾ ਯਾਰੀ ਲਾਉਦੇ ਨੇ…ਫਿਰ ਸਾਰੀ ਰਾਤ ਰਵਾਉਦੇ ਨੇ … ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ … ਮੈਨੂ ਨਹੀ ਸੀ ਪਤਾ ਕਿ ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…
#7
ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ? ..ਮੈਂ ਕਿਹਾ ਪਿਆਰ ਕਰ… ਬੇਹਿਸਾਬ ਕਰ ..ਇੰਨਾ ਕਰ ਤੇ ਫਿਰ ਹਾਰ ਜਾ। ..
#8
ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। …ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।
#9
ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ … ਖੇਡ ਕੇ ਦਿਲ ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ
#10
ਕਿਸੇ ‘ਆਪਣੇ’ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…
#11
ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ.. ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
#12
ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ
#13
ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ
#14
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
#15
ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ
#16
ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ
#17
ਮੇਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ….ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਸ਼ੱਡ ਦਿੰਦੇ ਨੇ
#18
ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ …..ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…”ਬਹੁਤ ਪਿਆਰ ਕਰਦਾ ਹਾਂ ਤੇਨੂੰ”
#19
ਬਹੁਤ ਮਹਿਸੂਸ ਹੁੰਦਾ ਹੈ ….ਤੇਰਾ ਮੇਹਿਸੂਸ ਨਾ ਕਰਨਾ
#20
ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ