Punjabi Status
#1
ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
#2
ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…
#3
ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
#4
ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥
#5
ਹੱਦ ਤੋ ਜ਼ਿਆਦਾ ਖੁਸ਼ੀ ਤੇ ਹੱਦ ਤੋ ਜ਼ਿਆਦਾ ਦੁੱਖ ਕਿਸੇ ਨੂੰ ਨਾ ਦਸੋ ਕਿਊਂਕਿ ਲੋਕ ਹੱਦ ਤੋ ਜ਼ਿਆਦਾ ਖੁਸ਼ੀ ਨੂੰ ਨਜ਼ਰ ਤੇ ਹੱਦ ਤੋ ਜ਼ਿਆਦਾ ਦੁੱਖ ਤੇ ਨਮਕ ਜ਼ਰੂਰ ਲਗਾਂਦੇ ਨੇ ॥
#6
ਦੁਨਿਆ ਵਿਚ ਸੱਭ ਤੋ ਸਸਤੀ ਸਲਾਹ ਹੈ ਇੱਕ ਕੋਲੋਂ ਮੰਗੋ ਹਜਾਰਾਂ ਕੋਲੋਂ ਮਿਲੂ ਤੇ ਸੱਬ ਤੋ ਮਹਿੰਗਾ ਹੈ ਸਹਿਯੋਗ ਹਜਾਰਾਂ ਕੋਲੋਂ ਮੰਗੋ ਕਿਸੇ ਵਿਰਲੇ ਕੋਲੋਂ ਮਿਲੂ ॥
#7
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
#8
ਕੋਈ ਵੀ ਨਿਸ਼ਾਨਾ ਬੰਦੇ ਦੇ ਹੋਂਸਲੇ ਤੋ ਵੱਡਾ ਨਹੀਂ ਹੁੰਦਾ.. ਬੱਸ ਹਾਰਦਾ ਉਹੀ ਹੈ ਜੋ ਲੜਿਆ ਨਹੀਂ ॥
#9
ਪੈਸੇ ਦੀ ਅਮੀਰੀ ਤਾ ਅੱਜ ਕਲ ਆਮ ਗਲ ਹੈ , ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ ।
#10
ਜਾਤ -ਪਾਤ ਨੂੰ ਮੰਨਣ ਵਾਲੇ, ਆਪਣੀ ਜਾਤ ਦੇ ਔਗਣਾ ਨੂੰ ਵੀ ਗੁਣ ਸਮਝਦੇ ਹਨ!!
#11
ਜਦੋਂ ਜ਼ੁਬਾਨ ਚੁੱਪ ਹੋਵੇ, ਤੇ ਦਿਲ ਵਿਰਲਾਪ ਕਰੇ, ਉਸਨੂੰ ਪਛਤਾਵਾ ਕਹਿੰਦੇ ਹਨ ॥
#12
ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥
#13
ਕਿਸੇ ਦਾ ਨਰਮ ਸੁਭਾਅ ਉਸਦੀ ਕਮਜੋਰੀ ਨਹੀਂ ਹੁੰਦਾ, ਸੰਸਾਰ ਵਿਚ ਪਾਣੀ ਤੋ ਨਰਮ ਕੁਝ ਵੀ ਨਹੀਂ ਪਰ ਉਸਦਾ ਤੇਜ ਵਹਾਅ ਵੱਡੀਆਂ ਵੱਡੀਆਂ ਚੱਟਾਨਾਂ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ॥
#14
ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥
#15
ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ
ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ
ਤੇਰੇ ਹੁਕਮ ਦੀ ਪਰਤ ਬਾਬੁਲਾ,
ਮੈ ਉਦੋਂ ਵੀ,ਹੁਣ ਵੀ ..
ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ ,
ਇੱਕ ਪੱਗੜੀ ਬਾਬੁਲ ਦੀ …….
#16
ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
#17
ਇੱਕ ਰੱਬ ਕੋਲੋਂ ਡਰੀ ਦਾ ਤੇ ਕਿਸੇ ਨੂੰ #hurt ਨੀ ਕਰੀਦਾ॥
#18
ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।
#19
ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
#20