Punjabi Status

#1
ਤੂੰ ਮੇਰੀ ਹੋ ਸਕਦੀ ਨਹੀਂ ,ਦੱਸ ਤੇਰੀ ਕੀ ਮਜਬੂਰੀ ਹੈ..ਮੇਂ ਤੇਰੇ ਬਿਨ ਜੀ ਸਕਦਾ ਨਹੀਂ ,ਤੇਨੂੰ ਦਸਣਾ ਬੋਹਤ ਜਰੂਰੀ ਹੈ।
Share on WhatsApp
#2
ਕੱਲ ਮੇਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ :)
Share on WhatsApp
#3
ਗੋਲੀਆਂ ਚਲਾਣੀਆਂ ਤਾਂ ਔਖੀਆਂ ਨਹੀ ਹੁੰਦੀਆਂ… ਕਚਹਿਰੀਆਂ ਚ ਕੇਸ ਨਿਪਟਾਉਣੇ ਔਖੇ ਹੁੰਦੇ ਨੇ …
Share on WhatsApp
#4
ਜ਼ਿੰਦਗੀ ਮੈਂ ਪਿਆਰ ਹੋਣਾ ਜਰੂਰੀ ਹੈ .. ਪੈਸਾ ਤੋ salmaan khan ਕੇ ਪਾਸ ਭੀ ਹੈ ..
Share on WhatsApp
#5
ਰਾਂਝਾ ਆਪਣੀ ਰੁੱਸੀ ਹੋਈ ਹੀਰ ਨੂੰ ਮਨਾਉਣ ਤੋਂ ਬਾਦ ਪਿਆਰ ਨਾਲ ਬੋਲਿਆ..
ਰਾਂਝਾ- ਕਹੇ ਤਾਂ ਚੰਨ ਤਾਰੇ ਤੋੜ ਲਿਆਵਾਂ?
ਹੀਰ ਥੋੜੀ ਜਿਹੀ ਹੱਸੀ ਤੇ ਬੋਲੀ- ਜਾਨ ਫੇਰ ਲੰਡੂ ਗੱਲਾਂ ਸ਼ੁਰੂ…।
Share on WhatsApp
#6
ਕਲ ਕਿਸੇ ਦੇਖਿਆ ਨਹੀਂ, ਕਲ ਦੇਖ ਕੇ ਵੀ ਜੀ ਨਹੀ ਹੁੰਦਾ , ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।
Share on WhatsApp
#7
ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ।
Share on WhatsApp
#8
ਮੇਨੂੰ ਮੇਰੇ ਮਲਕਾ ਔਕਾਤ ਚ ਰੱਖੀਂ।
Share on WhatsApp
#9
ਆਪਨੇ ਬਾਰੇ ਕਦੀ ਵੀ ਮਾੜਾ ਨਾ ਸੋਚੋ ਕਿਉਂਕੀ ਤੁਹਾਡਾ ਮਾੜਾ ਸੋਚਣ ਲਈ ਦੁਨੀਆ ਚ ਹੋਰ ਵੀ ਬਥੇਰੇ ਨੇ ।
Share on WhatsApp
#10
ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਆਪਣੇ ਆਪ ਚੰਗਾ ਹੋ ਜਾਵੇਗਾ।
Share on WhatsApp
#11
ਇਕ ਤੂੰ ਹੋਵੇ ਇਕ ਮੈਂ ਹੋਵਾ , ਇਕ ਵੱਖਰੀ ਜਹੀ ਹੋਵੇ ਥਾਂ ਮਾਹਿਆ , ਗਲ ਤੇਰੀ ਮੇਰੀ ਬਣਦੀ ਆ ਤਾਂ ਮਾਹਿਆ…
Share on WhatsApp
#12
ਕਮਲਿਏ ਤੂੰ ਤਾਂ ਕਰਮਾਂ ਵਾਲੀ ਏ ਮੈਂ ਤਾਂ ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ।
Share on WhatsApp
#13
ਪਿਆਰ ਦੀ ਹਰ ਹੱਦ ਤੱਕ ਚਾਹਿਆ ਤੇਨੂੰ..
ਬਾਹਾਂ ਵਿਚ ਘੁੱਟਕੇ ਲੁਕਾਇਆ ਤੇਨੂੰ..
ਦੂਰ ਕਰੀਏ ਤੇਨੂੰ ਇਹ ਹੋ ਨਹੀ ਸਕਦਾ..
‪ਕਿਸਮਤ ਦੇ ਨਾਲ ਲੜ ਕੇ ਅਸੀਂ ਪਾਇਆ ਤੇਨੂੰ
Share on WhatsApp
#14
ਇਕੋ ਆ ਟਿਕਾਣਾ ..ਉਪਰ ਸੱਭ ਨੇ ਜਾਣਾ ..
Share on WhatsApp
#15
ਪੈਰ ਸਦਾ ਆਪਣੇ ਜ਼ਮੀਨ ਤੇ ਟਿਕਾ ਕੇ ਰੱਖੋ,ਪਰ ਹਸਰਤ ਵੀ ਰੱਖੋ ਆਸਮਾਨ ਤੋਂ ਉੱਚਾ ਉੱਡਣ ਦੀ
Share on WhatsApp
Pages>>