Punjabi Status
#1
ਕਮੀ ਕਿਸੇ ਇਨਸਾਨ ਦੀ ਮਜਬੂਰੀ ਹੋ ਸਕਦੀ ਹੈ, ਪਰ ਔਗੁਣ ਹਮੇਸ਼ਾ ਉਸਦੀ ਆਦਤ ਹੁੰਦੇ ਹਨ ।
#2
ਜਿਥੇ ਦੂਸਰਿਆਂ ਨੂੰ ਸਮਝਾਉਣਾ ਮੁਸ਼ਕਿਲ ਹੋ ਜਾਵੇ , ਉਥੇ ਆਪਨੇ ਆਪ ਨੂੰ ਸਮਝਾਣ ਦੀ ਕੋਸ਼ਿਸ਼ ਕਰੋ॥
#3
ਘਰ ਬਦਲ ਜਾਏ ਸਮਾ ਬਦਲ ਜਾਏ ਇਨਾ ਦੁਖ ਨਹੀਂ ਹੁੰਦਾ ਜਿਨਾ ਉਦੋ ਹੁੰਦਾ ਜਦੋ ਕੋਈ ਆਪਣਾ ਬਦਲ ਜਾਂਦਾ ਹੈ ।
#4
ਲੋਕਾਂ ਨੂੰ ਮਿਲਦੇ ਸਮੇ ਇਨਾ ਵੀ ਨਾ ਝੁਕੋ ਕਿ ਉਠਦੇ ਸਮੇ ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਪਵੇ ।
#5
ਤੇਰੇ ਦਿਲ ਵਿਚ ਪਿਆਰ ਮੇਰੇ ਲਈ ਫੇਰ ਨਫਰਤ ਜੇਹੀ ਕਿਉਂ ਜਤਾਉਂਦੀ ਹੈ,ਜੇ ਕਰਦੀ ਨਹੀਂ ਪਿਆਰ ਮੈਨੂ ਤਾ ਫੇਰ ਲੁਕ -ਲੁਕ ਕ ਕਿਉਂ ਰੋਂਦੀ ਹੈ?
#6
ਰੱਬਾ ਕਰਾ ਮੈਂ ਅਰਦਾਸ ਕਬੂਲ ਕਰੀ …ਜੋ ਕਰਦਾ ਏ ਮੇਨੂੰ ਦਿਲੋ ਪਿਆਰ ਓਹਨੂੰ ਮੇਰੇ ਤੋਂ ਨਾ ਕਦੇ ਦੂਰ ਕਰੀ।
#7
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
#8
ਉਂਝ ਦੁਨੀਆਂ ਤੇ ਲੋਕ ਬਥੇਰੇ ਨੇ,ਤੂੰ ਫ਼ਿਕਰ ਓਹਨਾ ਦੀ ਕਰ ਜੋ ਤੇਰੇ ਨੇ।
#9
ਤੂੰ ਬੰਦਾ ਬਣ ਜਾ ਦਿਲਾ ਦਿਆ ਜਾਨੀਆ ਮੈਂ ਤੇਰੇ ਨਾਲ ਵਿਆਹੀ ਹੋਈ ਆਂ
#10
ਅੱਜ ਦੇ ਦੌਰ ਵਿਚ ਜੇਹੜਾ ਇਨਸਾਨ ਮੂਹ ਦਾ ਮਿੱਠਾ ਤੇ ਦਿਲ ਦਾ ਮਾੜਾ ਹੈ ਓਹ ਪੂਰੀ ਤਰ੍ਹਾ ਕਾਮਯਾਬ ਹੈ।
#11
ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ.ਲੋਕ ਵੀ, ਰਸਤੇ ਵੀ, ਅਹਿਸਾਸ ਵੀ,ਤੇ ਕਦੀ ਕਦੀ ਅਸੀਂ ਖੁਦ ਵੀ!
#12
ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ ਕਿਸੇ ਦੀ “ਕਾਸ਼” ਤੇ ਕਿਸੇ ਦੀ “ਜੇ” ਰਿਹ ਹੀ ਜਾਂਦੀ ਹੈ।
#13
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
#14
ਮੈਂ ਅੱਜ ਇਕ ਟੁੱਟਦਾ ਤਾਰਾ ਵੇਖਿਆ, ਜਮਾ ਹੀ ਮੇਰੇ ਵਰਗਾ ਸੀ ,ਵੇ ਚੰਨ ਨੂੰ ਕੋਈ ਫ਼ਰਕ ਪਿਆ ਨਾ, ਜਮਾ ਹੀ ਤੇਰੇ ਵਰਗਾ ਸੀ॥
#15
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
#16
ਤੂੰ ਧੜਕਨ ਸੀ ਤੇਨੂੰ ਦਿਲੋ ਕੱਢ ਦੇ ਕਿਵੇ … ਅਸੀਂ ਚੰਗੇ ਹੀ ਨਹੀਂ ਸੀ ਤੇਨੂੰ ਲਗਦੇ ਕਿਵੇ।
#17
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ
#18
ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ, ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ
#19
ਦਿਲ ਵਿਚ ਚਾਹਤ ਦਾ ਹੋਣਾ ਵੀ ਜ਼ਰੂਰੀ ਹੈ,ਨਹੀਂ ਤਾਂ ਯਾਦ ਤਾਂ ਦੁਸ਼ਮਣ ਵੀ ਰੋਜ਼ ਕਰਦੇ ਹਨ
#20
ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।